ਮਸ਼ੀਨਾਂ ਨਾਲ ਸੁਰੱਖਿਅਤ ਕੰਮ ਕਰਨਾ
ਗੇਅਰਜ਼, ਕਨਵੇਅਰ, ਕੋਗ, ਸਪਿੰਡਲ ਅਤੇ ਪੁਲੀ - ਕਾਰਜਸਥਾਨ ਗਤੀਸ਼ੀਲ ਹਿੱਸਿਆਂ ਨਾਲ ਭਰਿਆ (hundaa ਹੈ। ਅਤੇ ਹਰ ਇੱਕ ਵਿਅਕਤੀ ਦੇ ਸੰਭਾਵਿਤ ਤੌਰ 'ਤੇ ਕੱਪੜੇ ਮਸ਼ੀਨ 'ਚ ਆ ਸਕਦੇ ਹਨ, ਵਾਲ ਅਟਕ ਸਕਦੇ ਹਨ, ਜਾਂ ਸਰੀਰ ਦੇ ਅੰਗ ਕੁਚਲ ਹੋ ਸਕਦੇ ਹਨ। ਪਰ ਤੁਸੀਂ ਹਮੇਸ਼ਾ ਮਸ਼ੀਨ ਸੁਰੱਖਿਆ ਡਿਵਾਈਸਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਸੁਰੱਖਿਆ ਯੰਤਰ ਜਿਵੇਂ ਕਿ ਭੌਤਿਕ ਗਾਰਡ ਲੋਕਾਂ ਨੂੰ ਮਸ਼ੀਨਰੀ ਤੋਂ ਵੱਖ ਕਰਦੇ ਹਨ।
ਇੱਕ ਸੁਰੱਖਿਆ ਗਾਰਡ ਜ਼ਰੂਰੀ ਹੈ ਜੇਕਰ ਕੋਈ ਮਸ਼ੀਨ ਹੇਠ ਲਿਖੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ:
- ਕੀ ਇਹ ਚੱਲ ਰਹੀ ਹੈ?
- ਕੀ ਇਹ ਪਹੁੰਚਯੋਗ ਹੈ?
- ਜੇਕਰ ਕੋਈ ਗਤੀਸ਼ੀਲ ਹਿੱਸਾ ਕਿਸੇ ਕਰਮਚਾਰੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਕੀ ਨਤੀਜੇ ਹੋਣਗੇ?
ਮਸ਼ੀਨਰੀ 'ਤੇ ਰੱਖੇ ਕਿਸੇ ਵੀ ਸੁਰੱਖਿਆ jantar ਨੂੰ ਕਦੇ ਵੀ ਨਾ ਹਟਾਓ ਅਤੇ ਨਾ ਹੀ ਬੇਅਸਰ ਕਰੋ. ਅਤੇ ਯਾਦ ਰੱਖੋ ਕਿ upkaran de hate likhe asthana te na jao::
- ਆਲੇ-ਦੁਆਲੇ
- ਹੇਠ
- ਰਾਹੀਂ ਜਾਂ
- ਕਿਸੇ ਵੀ ਗਾਰਡ ਉੱਤੇ
ਅਜਿਹੀ ਕਿਸੇ ਵੀ ਚੀਜ਼ ਨੂੰ ਬੰਨ੍ਹੋ jo ke upkaran vich fas sakdi hai - ਟਾਈ, ਸਲੀਵਜ਼, ਵਾਲ, ਗਹਿਣੇ, ਡੋਰੀ, ਜਾਂ ਸਿਰ ਢੱਕਣ ਵਾਲੇ ਕੱਪੜੇ
ਜੇਕਰ ਤੁਹਾਨੂੰ ਕਿਸੇ ਮਸ਼ੀਨ ਤੱਕ ਪਹੁੰਚਣ ਜਾਂ ਉਸ ਦੇ ਅੰਦਰ ਜਾਣ ਦੀ ਲੋੜ ਹੈ ਤਾਂ ਲੌਕਆਊਟ/ਟੈਗਆਊਟ ਪ੍ਰਕਿਰਿਆ ਦੀ ਵਰਤੋਂ ਕਰੋ। ਹੋਰ ਜਾਣਨ ਲਈ ਸਾਡੇ YouTube ਚੈਨਲ 'ਤੇ ਲੌਕਆਊਟ/ਟੈਗਆਊਟ 'ਤੇ ਵੀਡੀਓ ਦੇਖੋ।
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਕੁਝ ਵੀ ਅਸੁਰੱਖਿਅਤ ਦੇ ਖਦੇ ਹਨ, ਤਾਂ ਆਪਣੇ ਸੁਪਰਵਾਈਜ਼ਰ ਨੂੰ ਦੱਸੋ। ਸੁਚੇਤ ਅਤੇ ਜਾਗਰੂਕ ਰਹਿਣ ਨਾਲ, ਤੁਸੀਂ ਦਿਨ ਦੇ ਅੰਤ ਵਿੱ ਚ ਸੁਰੱਖਿਅਤ ਘਰ ਜਾ ਸਕਦੇ ਹੋ।